Hello Friends, if you’re looking to add a great Punjabi bio to your Instagram profile, you’ve come to the right place. Here, you’ll find the best Instagram bios in Punjabi. Feel free to copy any of these bios and use them on your Instagram for free.
We offer a variety of options, including the best Instagram bios in Punjabi, Punjabi bios for Instagram, bios for boys and girls in punjabi shayari, unique Instagram bios, bios with Punjabi attitude, and cool Instagram bios. You’ll find plenty of choices that you’ll really love.
ਜੇ ਤੁਸੀਂ ਆਪਣੇ ਇੰਸਟਾਗ੍ਰਾਮ ਬਾਇਓ ਵਿੱਚ ਪੰਜਾਬੀ ਬਾਇਓ ਸ਼ਾਮਲ ਕਰਨਾ ਚਾਹੁੰਦੇ ਹੋ, ਤਾਂ ਇੱਥੋਂ ਆਪਣੀ ਪਸੰਦ ਦੀ ਪੰਜਾਬੀ ਬਾਇਓ ਕਾਪੀ ਕਰੋ ਅਤੇ ਆਪਣੇ ਇੰਸਟਾਗ੍ਰਾਮ ਬਾਇਓ ਵਿੱਚ ਸ਼ਾਮਲ ਕਰੋ।
ਇੱਥੇ ਬੁਆਈਜ਼ ਅਤੇ ਗਰਲਜ਼ ਦੋਹਾਂ ਲਈ ਪੰਜਾਬੀ ਵਿੱਚ ਇੰਸਟਾਗ੍ਰਾਮ ਬਾਇਓ ਅਤੇ ਫੇਸਬੁੱਕ/ਵਹਾਟਸਐਪ ਸਟੇਟਸ ਦੀ ਸੂਚੀ ਦਿੱਤੀ ਗਈ ਹੈ, ਜੋ ਕਿ ਬਿਨਾਂ ਕਿਸੇ ਸ਼ੱਕ ਦੇ ਤੁਹਾਨੂੰ ਪਸੰਦ ਆਏਗੀ।
ਦੁਨੀਆ ਨੂੰ ਤਾਰਨ-ਹਾਰੇ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ। ਵਾਹਿਗੁਰੂ ਸਭ ਦੀ ਝੋਲੀ ਰਹਿਮਤਾਂ ਨਾਲ ਭਰੇ।
Best Instagram Bio In Punjabi shayari
ਮਾਝੇ ਤੋ ਆ ਕੁੜੀਏ ਧੋੜਾ ਬਚਕੇ ਬਚਕੇ
ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ॥ (ਫ.ਗ.ਸ.) ਪੰਜਾਬ YYZ
☠️ᴄʜᴏʙʙᴇʀ☠️
ਨਾਮ. ਸਿੰਘ
ਜਨਮ ਦਿਨ.15.9.10.
❤️ ਗਬਰੂ ❤️
Curious by nature, Traveller by choice!
Travel Vlogs and photos
Currently in
Toronto
ਪਿੰਡ ਤੋਂ Belong
♂️ ਜਿੰਮੀਦਾਰਾਂ ਦਾ ਮੁੰਡਾ
ਮਾਪੇ ਨਾਲ ਹੀ ਪਿਆਰ ਹੈ
❌️ No Matter Feature in ਗੱਡੀ
✔️ Only Engine ਤਕੜੇ ਚਾਹੀਦੇ ਸੰਧੂ Saab
ਖਾਨਦਾਨੀ People
♂️ ਕਿਸਾਨੀ ਸਾਡੀ Identity
ਸ਼ੌਂਕ ਨਾਅਰਾ ਦਾ ਨੀ, ਕਾਰਾਂ ਦਾ ਹੈ
ਜੈ ਬਾਬੇ Nanak Di ❤️
IsQ- ਖੁਦ ਸੇ
fAn- ਖੁਦ ਕਾ
bElive On- ਖੁਦ ਪੈ
SPecial Day- ਆਪਣਾ B’day 1 May
fEar- ਖੁਦ ਸੇ JeAlousy- ਖੁਦ ਸੇ
POWER FULL WEAPON- ਦੁਆ ਆਪਣੀ ਮਾਂ ਦੀ
ਮੇਰੀ ਜ਼ਿੰਦਗੀ ਮੇਰੇ ਵਿਕਲਪਮੇਰੇ ਫ਼ੈਸਲਿਆਂ ਮੇਰੀ ਗ਼ਲਤੀ ਤੁਹਾਡਾ ਕਾਰੋਬਾਰ ਨਹੀਂ
ਸਾਲਾਂ ਤੋਂ ਮਰੇ ਹੋਏ ਨੂੰ ਜਿਉਂਦਾ ਕਿੰਝ ਕਰਨਾ..ਉਹ ਜਾਣਦਾ ਦੀਵੇ ਅੰਦਰ ਸੂਰਜ ਨੂੰ ਕਿੰਝ ਭਰਨਾ..
ਲੋਕੀ ਕਹਿੰਦੇ ਮਾੜਾ ਹੋ ਗਿਆਮੈਂ ਵੀ ਕਹਿਤਾ ਹੱਸਕੇਸ਼ਰੀਰ ਪੱਖੋਂ ਹੋ ਸਕਦਾ ਦਿਲੋਂ ਨੀ
Wish_ਮੈ_ਨ Dec_15
ਪਾਪਾkaਗੈਨਿੱਸ
ਮਾਂ kaਲਾਡਲਾ
ਜਾਂkiਜਾਂ king Dslrਵਾਲਾ ਜੱਟ
Bike_riderBeing_single
Simple sa Cute banda
ਮੇਰੀ ਜ਼ਿੰਦਗੀ ਮੇਰਾ ਰਾਜ ਮੇਰੀ ਰਵੱਈਆ ਮੈਨੂੰ 13 / sep ਤੇ ਸ਼ੁਭਕਾਮਨਾਵਾਂ
ਜਿਨ੍ਹਾਂ ਕੋਈ ਕਰਦਾ ਏ ਕਰੀ ਜਾਨੇ ਆ
ਸਾਡਾ ਵੀ ਸੁਭਾਅ ਹੁਣ ਉਹ ਨਾ ਰਿਹਾ
ਅੱਖੀਆਂ ਨੂੰ #ਆਦਤ ਪੈ ਗਈ #ਤੈਨੂੰ .#ਤੱਕਣੇ ਦੀ..
ਦਿਲ ਕਰੇ #ਸਿਫ਼ਾਰਸ਼ ਤੈਨੂੰ #ਸਾਂਭ ਕੇ #ਰੱਖਣੇ ਦੀ..
ਰਹੀਦਾ ਏ ਸਦਾ ਹੀ ਔਕਾਤ ਵਿਚ ਨੀ
ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ
ਹਟਰਸ ਮਕੇ ਮੈ ਫਾਮੌਸ
ਛਲੱਸੀ ਮੁੰਡਾ
ਪੂਰੇ ਪੰਜਾਬੀ
ਰਾਇਲ ਐਂਟਰੀ 21 ਉਕਤ
ਕੰਮ ਚੱਕੀਦਾ ਏ Felinga ਨਈ ਚੱਕਦੇ ਲੈ ਕੇ EGO ਵਾਲੀ ਅੱਖ ਦੁਨੀਆਂ ਨਈ ਤੱਕਦੇ
ਅਸੂਲ – ਪੱਕੇ
ਸੁਭਾਅ – ਕੱਬਾ
ਦਿਮਾਗ – ਖਰਾਬ
ਦਿਲ – ਬੇਪਰਵਾਹ
ਨਸ਼ਾ – ਸਰਦਾਰੀ
ਖੋਫ਼ – ਬਾਪੂ ਦਾ
ਪਰਹੇਜ – ਨਾਰਾਂ ਤੋਂ
ੴ ਨਿਰਭੳ ੴ ਨਿਰਵੈ
I’m Proud To Be a Sikh☬ Haters Gonna Hate Me I’m Not Give Up#. Excuse Me. I Found Something Under My Shoes Oh Its Your Attitude.
celebrity ਪ੍ਰੋਫਾਈਲ
ਪਹਿਲਾ love ਮੇਰੀ ਬੇਬੇ
ਯਾਰ ਦਾ ਯਾਰ
not ਇੰਤੇਰੇਸਟੇਡ ਇਨ ਗਰ੍ਲ੍ਸ
born to ਐਕਸਪ੍ਰੈਸ not to ਇਮਪਰੈੱਸ
ਪਲੇ to ਵਿਨ
ਫਾਈਟ for ਫ੍ਰੈਂਡਸ
ਚੋਟ ਸੇਰ ਡੀ ਅਖ਼ਬਰਨ ਵਾਰਗਾ ਹਾਨ ਮੈਂ, ਦਿਲ ਤੋ ਲਿਖਾ ਸਿਰਡ ਏਸੇ ਲੇਈ ਘਾਟ ਵਿਕਾਸ ਦਾ
ਵਕਤ ਬਹੂਟ ਜਾਕਹਦ ਦੀੰਦਾ ਹੈ ਹੈ Layi Ghadi ਬਹੁਤ ਫਲ ਨਹੀਂ ਸੁਈਨ ਹੂੰਦਾਨੀ ਹਾਨ
ਫਿਰਸਟ cry on 6 may ਲਿਫ਼ is a ਸੌਂਗ, ਲੋਵੇ is the ਮੁਸਿਕ ਸਵੀਟ & simple boy.. full ਪਾਗਲ ਜ਼ਿੱਦੀ+emotional ਕਮੀਨੇ friendzz ਕੀ jaan ਕਿੰਦ heart ਕੋਲ mind
ਆਪਾਂ ਤਾਂ ਕਹਿ ਦਿੱਤਾ ਬੇਬੇ ਨੂੰ ਕੀ ਦਿਲ ਦੀ ਹਰ ਰੀਝ ਪਗਾਉਣੀ ਆ, ਮੁੰਡਾ 6 ਫੁੱਟ ਲੰਮਾ ਲੱਭਿਓ, ਆਪਾਂ ਆਪਣੇ ਵਿਆਹ ਤੇ High Heel ਪਾਉਣੀ ਆ
Passionate ਮੁੰਡਾ21 oct ਲੌਂਗ drive ਲੋਵੇਰ ਬੇਬੇ ਦਾ ਪੁੱਤਦਮ ਫਾਰ ਫ੍ਰੀ ਚੋਕੋਲਾਤੇਸ (offer only for girls)
ਰਾਮਦੇਵ ਦੀਆਂ ਵਿਕੀ ਜਾਣ ਦਾਤਣਾਂ, ਜੱਟਾ ਤੇਰੀ ਸਾਉਣੀ ਕਦੇ ਹਾੜੀ ਵਿਕੇ ਨਾ…
Ramdev Diyan Vikki Jaan Daatna, Jatta Teri Sauni Kade Haadi Vike Na
ਓ ਮੁੱਛ ਕੁੰਡੀ ਆ ਬਈ ਮੇਰੇ ਸਰਦਾਰ ਦੀ, ਤੇ ਮੈਂ ਵੀ ਗੁੱਤ ਲੰਮੀ ਰੱਖ ਲਈ
O Muchh Kundi Aa Bai Mere Sardar Di, Te Main Bhi Gutt Lami Rakh Layi
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ…
Chotte Shehar De Akhbaran Warga Han Main, Dil To Likhda Shayad Ese Layi Ghat Vik Da
ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
Sali Eni Garmi Aa Dil Karda Rajai Lai Ke Khud Kushi Kar Lwa
ਦੋ ਦਿਨ ਹੋ ਗਏ ਤੇਰੇ ਫੋਨ ਦੀ Wait ਕਰਦੇ ਨੂੰ ਪਰ ਤੂੰ ਹਜੇ ਤੱਕ ਕਾਲ ਨੀਂ ਕੀਤੀ
2 Din Ho Gaye Tere Phone Di Wait Karde Nu Par Tu Haje Tak Call Ni Kiti
ਜ਼ਿੰਦਗੀ ਨੂੰ ਖੁਸ਼ ਰੱਖਣ ਦਾ ਕੋਈ ਨਾਂ ਕੋਈ ਤਰੀਕਾ ਜ਼ਰੂਰ ਲੱਭੋ
Zindagi Nu Khush Rakhan Da Koi Na Koi Tareeka Jarur Labho
ਮਾਪੇ ਹੁੰਦੇ ਨੇਂ ਬੋਹੜ ਦੀ ਛਾਂ ਵਰਗੇ
Maape Hunde Ne Bohad Di Chaa Warge
ਅੱਜ ਕੱਲ ਜੇ ਕਿਸੇ ਕੁੜੀ ਦੇ ਮਜ਼ਾਕ ਵਿੱਚ ਵੀ ਚੂੰਢੀ ਵੱਢ ਦੇਈਏ, ਤਾਂ ਚੀਕ ਵੀ English ਵਿੱਚ ਮਾਰਦੀ ਏ Oouuch
Ajj Kal Je Kise Kudi Nu Majak Vich Chundi Wad Dayiye, Tan Cheek Bhi English Vich Mardi E Oouuch
ਅਜ਼ੀਬ ਕਿੱਸਾ ਹੈ ਜ਼ਿੰਦਗੀ ਦਾ ਯਾਰੋ..ਅਜਨਬੀ ਸਵਾਲ ਪੁੱਛ ਰਹੇ ਨੇਂ ਤੇ ਆਪਣਿਆਂ ਨੂੰ ਖਬਰ ਵੀ ਨਹੀਂ
Ajeeb Qissa Hai Zindagi Da Yaaro, Ajnabi Sawal Puch Rahe Ne Te Apneya Nu Khabar Bhi Nahi
ਤੁਹਾਡੀ ਮਨਪਸੰਦ ਮੋਬਾਇਲ ਗੇਮ ਕਿਹੜੀ ਹੈ?
Tuhadi Manpasand Mobile Game Kehdi Hai?
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ
Dilo Tan Hun Oh Bhula Hi Chuke Honge, Nahi Tan Ena Time Kaun Gusse Rehnda
ਫਿੱਟੇ ਮੂੰਹ ਤੇਰੀ ਯਾਰੀ ਦਾ, ਸ਼ਕਲ ਸੋਹਣੀ ਤੇ ਆਕੜ ਮਾੜੀ ਦਾ
Fitte Mooh Teri Yaari Da, Shakal Sohni Te Aakad Maari Da
ਕਮਲੀ ਕਹਿੰਦੀ ਮੈਂ ਤੁਹਾਡੇ ਚਰਚੇ ਬਹੁਤ ਸੁਣੇ ਆ ।। ਮੈ ਕਿਹਾ ਹਾਲੇ ਕਾਰਨਾਮੇ ਤਾਂ ਤੂੰ ਦੇਖੇ ਹੀ ਨੀਂ
Kamli Kehndi Main Tuhade Charche Bahut Sune Aa, Main Keha Haale Kaarnaame Tan Tu Dekhe Hi Ni
ਮਾਤਾ ਪਿਤਾ ਦੀ ਜਿੰਨੀ ਲੋੜ ਆਪਾਂ ਨੂੰ ਬਚਪਨ ਵਿੱਚ ਹੁੰਦੀ ਆ, ਓਨੀਂ ਹੀ ਜ਼ਰੂਰਤ ਉਹਨਾਂ ਨੂੰ ਸਾਡੀ ਬੁਢਾਪੇ ਵਿੱਚ ਹੁੰਦੀ ਹੈ
Mom Dad Di Jini Lod Apa Nu Bachpan Vich Hundi Aa, Oni Hi Jarurat Ohna Nu Sadi Budhape Vich Hundi Hai
ਤੁਸੀਂ ਫੇਸਬੁੱਕ ਕਿੰਨੇ ਘੰਟੇ Use ਕਰਦੇ ਹੋ?
Tusi Facebook Kine Ghante Use Karde Ho?
ਵਕਤ ਬਹੁਤ ਜ਼ਖਮ ਦਿੰਦਾ ਹੈ ਇਸ ਲਈ ਘੜੀ ਵਿੱਚ ਫੁੱਲ ਨਹੀਂ ਸੂਈਆਂ ਹੁੰਦੀਆਂ ਹਨ
Waqt Bahut Jakham Dinda Hai Is Layi Ghadi Vich Full Nahi Suiyan Hundian Han
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ, ਮੁੰਡਾ ਤੇਰੀਆ ਸਹੇਲੀਆਂ ਨੂੰ ਜੱਚਦਾ ਬੜਾ
Cheti Cheti Patt Lai Badami Rangiye, Munda Terian Sahelian Nu Jachda Bada
ਕਦੇ ਵੀ ਰੰਗ-ਰੂਪ ਅਤੇ ਪੈਸੇ ਦਾ ਗਰੂਰ ਨਾ ਕਰੋ…
Kade Bhi Rang Roop & Paise Da Garoor Na Karo
ਅਸਾਂ ਫੱਕਰਾਂ ਕਿਸੇ ਦਾ ਦਿਲ ਕੀ ਦੁਖਾਉਣਾ, ਅਸੀਂ ਤਾਂ ਖੁਦ ਆਪਣੇ ਜ਼ਖਮ ਲੁਕਾ ਕੇ ਮੁਸਕੁਰਾਉਣ ਦੀ ਕੋਸ਼ਿਸ਼ ਕਰਦੇ ਹਾਂ
Asin Fakran Ne Kise Da Dil Ki Dukhauna, Asin Tan Khud Apne Jakham Luka Ke Muskuraun Di Koshish Karde Han
ਮੇਰੇ Yaara ਨੂੰ ਨਾ ਬਿੱਲੋ ਪਤਾ ਲੱਗ ਜਾਏ, ਤੇਰੇ ਭਰਾਵਾ ਨੂੰ Ni ਕਿੱਕਰਾ ਨਾਲ ਟੰਗ ਦੇਣਗੇ..
Mere Yaara Nu Na Billo Pata Lag Jaye, Tere Bhrawan Nu Ni Kikran Naal Tang Denge
Cute ਤਾਂ ਅਸੀਂ ਬਚਪਨ ਤੋ ਹੀ ਬਹੁਤ ਆਂ ਜਦੋ ਮੈਂ ਪੈਦਾ ਹੋਇਆ ਸੀ ਮੰਮੀ ਤਾਂ ਕੀ ਮੈਂ ਤਾਂ ਨਰਸ ਨੂੰ ਮਜ਼ਬੂਰ ਕਰਤਾ ਸੀ ਪਾਰੀ ਲੈਣ ਲਈ
Cute Tan Asin Bachpan To Hi Bahut Aa Jado Main Paida Hoya C Mummy Tan Ki Main Tan Nurse Nu Majbur Karta C Paari Lain Layi
ਸੁਣ ਚੰਨਾਂ ਤੈਨੂੰ ਇੱਕ ਗੱਲ ਕਹਿਣੀ ਆ, ਤੇਰੇ ਬਿਨਾਂ ਹੌਲੀ ਹੌਲੀ ਅਸੀਂ ਮਰ ਜਾਵਾਂਗੇ
Sun Channa Tenu Ik Gal Kehndi Aa, Tere Bina Hauli Hauli Asin Mar Jawage
ਨਾਂ ਚਾਹੁੰਦੇ ਹੋਏ ਵੀ ਹੱਥ ਛੱਡਣਾ ਪਿਆ, ਮਜ਼ਬੂਰੀ “ਇਸ਼ਕ” ਤੋਂ ਜ਼ਿਆਦਾ ਤਾਕਤਵਰ ਹੁੰਦੀ ਆ
Na Chaunde Hoye Bhi Hath Chadna Paya, Majburi “Ishq” To Jyada Takatwar Hundi Aa
ਤੁਸੀਂ ਫੇਸਬੁੱਕ ਦੇ ਆਪਣੇ ਕਿਸ ਦੋਸਤ ਨੂੰ Real ਵਿੱਚ ਮਿਲਣਾ/ਦੇਖਣਾ ਚਾਹੁੰਦੇ ਹੋ?
Tusi Facebook De Apne Kis Dost Nu Real Vich Milna/Dekhna Chaunde Ho?
ਕਿਸੇ ਨੂੰ ਕਿੰਨਾ ਮਰਜ਼ੀ ਪਿਆਰ ਕਰਲੋ, ਆਖਰ ਨੂੰ ਤਾਂ ਜ਼ੁਦਾ ਹੋਣਾ ਹੀ ਪੈਂਦਾ
Kise Nu Kina Marji Pyar Karlo, Akhar Nu Tan Judaa Hona Hi Painda
ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ, ਵਾਅਦਾ ਹੈ ਸਾਡਾ…..ਅਜਿਹਾ ਵਕਤ ਲਿਆਵਾਂਗੇ ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ
Thukra Dita Jihna Ne Sanu Waqt Dekh Ke, Waada Hai Sada, Ajeha Waqt Lai Ke Awage Ki Mila Pawega Satho’n Waqt Lai Ke
ਨਾ ਗਿਣ ਕੇ ਦਿੰਦਾ ਨਾ ਤੋਲ ਕੇ ਦਿੰਦਾ, ਜਦੋਂ ਉਹ ਦਿੰਦਾ ਦਿਲ ਖੋਲ ਕੇ ਦਿੰਦਾ
Na Gin Ke Dinda Na Tol Ke Dinda, Jado Oh Dinda Dil Khol Ke Dinda
ਕੁੜੀਏ ਅਸੀਂ ਸੱਚੇ ਪਿਅਾਰਾਂ ਵਾਲੇ ਹਾਂ. ਕਦੇ ਕਿਸੇ ਦਾ Time ਨੀ ਚੱਕੀ ਦਾ. ਕੱਪੜੇ ਮੈਲੇ ਪਾ ਸਕਦੇ ਅਾ, ਪਰ Dil ਨੂੰ ਸਾਫ ਰੱਖੀ ਦਾ
Kudiye Asin Sache Pyaran Wale Han, Kade Kise Da Time Nahi Chaki Da, Kapde Maille Pa Sakde Aan, Par Dil Nu Saaf Rakhi Da
ਗਲਤੀ ਨਾਲ ਵੀ ਜੇ ਮੋਬਾਈਲ ਕਿਸੇ ਦੋਸਤ ਕੋਲ ਰਹਿ ਜਾਵੇ ਤਾਂ ਏਦਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਆਪਣੀ ਭੋਲੀ-ਭਾਲੀ ਗਰਲਫਰੈਡ ਸਕਤੀ ਕਪੂਰ ਕੋਲ ਛੱਡ ਤੀ ਹੋਵੇ
Galti Naal V Je Mobile Kise Dost Kol Reh Jawe Tan Eda Feel Hunda Hai Ki Jiwe Apni Bholi-Bhali Girlfriend Shakti Kapoor Kol Chad Ti Howe
ਕੁੱਝ ਲੋਕ ਆਪਣੇ ਮੋਬਾਈਲ ਨੂੰ ਏਦਾਂ ਦੇ ਪੈਟਰਨ ਲਾੱਕ ਲਾਉਣਗੇ ਜਿਵੇ ਕਿ ISI ਦੀਆ ਸਾਰੀਆਂ ਗੁਪਤ ਫਾਈਲਾਂ ਉਨ੍ਹਾ ਦੇ ਫੋਨ ਵਿਚ ਹੀ ਪਈਆਂ ਨੇ
Kuj Lok Apne Mobile Nu Eda De Pattern Lock Launge Jiwe ISI Diyan Sarian Secret Files Ohna De Phone Ch Hi Payian Ne
ਨੀਂਦ ਅੱਖਾਂ ਬੰਦ ਕਰਨ ਨਾਲ ਨਈ Net ਬੰਦ ਕਰਨ ਨਾਲ ਆਉਂਦੀ ਹੈ
Neend Akhan Band Karn Naal Nahi Net Band Karn Naal Aundi Hai
ਤੇਰਾ ਹਰ ਗੁਨਾਹ ਮਾਫ਼ ਸੀ, ਸੱਚੋ ਸੱਚ ਦੱਸ ਸੱਜਣਾਂ, ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ, ਉਹ ਸਾਡੇ ਤੋਂ ਵੀ ਜਿਆਦਾ ਖਾਸ ਸੀ ?
Tera Har Gunah Maaf C, Sacho Sach Das Sajna, Jis Layi Tu Sanu Dhokha Dita, Oh Sade To Bhi Jyada Khaas C?
ਉਹ ਮੇਰੇ ਲਈ ਪਾਗਲ ਆ, ਤੇ ਮੈਂ ਉਸਦਾ ਪਾਗਲਪਨ
Oh Mere Layi Pagal Hai, Te Main Usda Pagalpan
ਅੈਂਵੇ ਕਦੇ ਕਦੇ ਮੂਡ ਜਿਹਾ ਬਣਾ ਲੈੇਨੇ ਆਂ!! ਦਿਲ ਖੁਸ਼ ਹੋਵੇ ਟੋਹਰ ਸ਼ੋਹਰ ਲਾ ਲੈਨੇ ਆਂ!!
Aive Kade Kade Mood Jeha Bna Laine Aan, Dil Khush Howe Tohar Shoar La Laine Aan
Pinda ਤੋਂ Shehran ਤੱਕ ਵੱਜੇ ਨਾਮ ਜ਼ੱਟ ਦਾ, ਐਂਟੀਆਂ ਦਾ ਚੁੱਲੇ ਉੱਤੇ ਫੁਲਕਾ ਨੀ ਪੱਕ ਦਾ
Pinda To Shehran Tak Waje Naam Jatt Da, Antian Da Chulle Utte Fulka Ni Pakk Da
ਇੱਕ ਕੁੜੀ ਮੈਨੂੰ ਕਹਿੰਦੀ ਤੇਰੀ ਕੋਈ ਸਹੇਲੀ ਨੀ ਹੈਗੀ ਮੈਂ ਕਿਹਾ ਕਮਲੀਏ ਸਹੇਲੀਆਂ ਤਾਂ ਕੁੜੀਆਂ ਦੀਆਂ ਹੁੰਦੀਆਂ ਸਾਡੇ ਤੇ ਯਾਰ ਹੁੰਦੇ ਆ
Ik Kudi Menu Kehndi Teri Koi Saheli Ni Haigi Main Keha Kamliye Sahelian Tan Kudian Diyan Hundia Ne Sade Tan Yaar Hunde Aa
ਟੋਹਰ ਸੀਸ਼ਿਆਂ ਨੂੰ ਦੇਖ ਨਹੀਂਉ ਕੱਢੀ ਦੀ, ਠੁੱਕ ਦੱਸਦੀ ਏ Smile ਨਾਰਾਂ ਦੀ
Tohar Sheesheya Nu Dekh Nahio Kadi Di, Thuk Dasdi E Smile Naaran Di
ਜਿਹੜੇ ਹਿਸਾਬ ਨਾ ਨਿਭਾੳੁਦੇ Jatt ਯਾਰੀਅਾ ਲੱਗੂ ਯਾਰੀਆਂ ਤੇ Ban ਬੱਲਿਅਾ
Jehde Hisab Na Nibhaunde Jatt Yaarian, Lagu Yaarian Te Ban Kudiye
ਖਾਵੇ ੲਿਕ ਜਗਾ ਤੋ ਵਾਰ ਵਾਰ ਸੱਟ.. ਉਹ ਬੰਦਾ ਮਜਬੂਰ ਹੁੰਦਾ ਏ…. ਦਿੰਦੇ ਰਹਿਣ ਜਿਹਨੂਂ ਜਖਮ ਆਪਣੇ… ੲਿੱਕ ਦਿਨ ੳੁਹ ਮਸ਼ਹੂਰ ਹੁੰਦਾ ਏ
Khawe Ik Jagah To War War Satt, Oh Banda Majboor Hunda E, Dinde Rehn Jihnu Jakham Apne..Ik Din Oh Mashoor Hunda E
ਤੂੰ ਗ਼ੁੱਸੇ ਨਾ ਹੋਇਆ ਕਰ ਤੈਨੂੰ ਰੱਬ ਦਾ ਵਾਸਤਾ ਪਾਉਂਦਾ ਹਾਂ, ਇੱਕ ਤੇਰੇ ਨਾਲ ਗੱਲ ਕਰਕੇ ਹੀ ਤਾਂ ਮੈਂ ਮੇਰੇ ਸਾਰੇ ਗ਼ਮ ਭੁਲਾਉਦਾ ਹਾਂ
Tu Gusse Na Hoya Kar Tenu Rabb Da Wasta Paunda Han, Ik Tere Naal Gal Karke Hi Tan Main Mere Sare Gum Bhulaunda Han
ਅਸੀਂ ਸਿਰਫ ਆਪਣੇ ਹੰਝੂਆਂ ਦੀ ਵਜਾਹ ਦਿੱਤੀ ਆ, ਪਤਾ ਨੀਂ ਲੋਕ ਕਿਉਂ ਕਹਿੰਦੇ ਨੇਂ “ਵਾਹ ਕੀ ਸ਼ਾਇਰੀ ਲਿਖੀ ਆ”
Asin Sirf Apne Hanjhuan Di Wajah Diti Aa, Pata Nahi Lok Kyu Kehnde Ne “Wah Ki Shayari Likhi Aa”
ਕਿੰਨੀਆਂ ਸ਼ਰਾਬਾਂ ਚੜਾਈਆਂ ਤੈਨੂੰ ਦਿਲ ‘ਚੋਂ ਉਤਾਰਨ ਲਈ
Kinia Sharaban Chadaian Tenu Dil Cho Utaran Layi
ਅੈ ਇਸ਼ਕ ਤੇਰਾ ਵਕੀਲ ਬਣਕੇ ਬੁਰਾ ਕੀਤਾ ਮੈਂ, ਹਰ ਸ਼ਾਇਰ ਤੇਰੇ ਖਿਲਾਫ ਸਬੂਤ ਲਈ ਬੈਠਾ ਹੈ
Ae Ishq Tera Vakeel Banke Bura Kita Main, Har Shayar Tere Khilaaf Saboot Layi Baitha Hai
ਸੱਚ ਦੀ ਹਾਲਤ ਕਿਸੇ ਤਵਾਇਫ ਜੇਹੀ ਹੈ, ਤਲਬਗਾਰ ਬਹੁਤ ਨੇਂ ਪਰ ਤਰਫਦਾਰ ਕੋਈ ਨਹੀਂ
Sachi Di Haalat Kise Tawaif Jehi Hai, Talabgaar Bahut Ne Par Tarafdaar Koi Nahi
ਦੁਨੀਆਂ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇਂ, ਪਰ ਆਪਣੀ ਗਲਤੀ ਨਹੀਂ ਮਿਲਦੀ
Dunia Vich Sarian Cheezan Mil Jandia Ne, Par Apni Galti Nahi Mildi
ਪਹਿਚਾਣ ਕਿੱਥੇ ਹੋ ਪਾਉਂਦੀ ਆ ਹੁਣ ਇਨਸਾਨਾਂ ਦੀ, ਹੁਣ ਤਾਂ ਗੱਡੀਆਂ, ਕੱਪੜੇ ਲੋਕਾਂ ਦੀ ਅੌਕਾਤ ਤੈਅ ਕਰਦੇ ਨੇਂ
Pehchan Kithe Ho Paundi Aa Hun Insaana Di, Hun Tan Gaddian, Kapde Lokan Di Aukaat Tai Karde Ne
ਗਰੀਬੀ ਸੀ ਤਾਂ ਸਭ ਨੂੰ ਇੱਕ ਬੁੱਕਲ ‘ਚ ਸਵਾ ਦਿੰਦੀ ਸੀ, ਅਮੀਰੀ ਆ ਗਈ ਹੈ ਤਾਂ ਸਭ ਨੂੰ ਅਲੱਗ ਮਕਾਨ ਚਾਹੀਦਾ ਹੈ
Gareebi C Tan Sab Nu Ik Bukkal Ch Swa Dindi C, Ameeri Aa Gayi Hai Tan Sab Nu Alag Makaan Chahida Hai
ਨਾ ਜਾਣੇ ਉਹ ਬੱਚਾ ਕਿਸ ਨਾਲ ਖੇਡਦਾ ਹੋਵੇਗਾ, ਮੇਲੇ ਵਿੱਚ ਜੋ ਸਾਰਾ ਦਿਨ ਖਿਡੌਣੇ ਵੇਚਦਾ ਹੈ
Na Jaane Oh Bacha Kis Naal Khed Da Howega, Mele Vich Jo Sara Din Khidaune Vechda Hai
ਰਾਤਾਂ ਸਿਰਫ ਸਰਦੀਆਂ ਵਿੱਚ ਹੀ ਲੰਬੀਆਂ ਨਹੀਂ ਹੁੰਦੀਆਂ, ਕਿਸੇ ਨੂੰ ਸ਼ੱਕ ਹੈ ਤਾਂ ਇਸ਼ਕ ਕਰਕੇ ਦੇਖ ਲਵੇ
Raatan Sirf Sardian Vich Hi Lambian Nahi Hundian, Kise Nu Shaq Hai Tan Ishq Karke Dekh Lawe
ਅੱਜ ਜਿਸਮ ਵਿੱਚ ਜਾਨ ਹੈ ਤਾਂ ਦੇਖਦੇ ਵੀ ਨਹੀਂ ਲੋਕ, ਜਦੋਂ ਰੂਹ ਨਿਕਲ ਗਈ ਤਾਂ ਕਫਨ ਉੁਠਾ ਉਠਾ ਦੇਖਣਗੇ
Ajj Jism Vich Jaan Hai Tan Dekhde Bhi Nahi Lok, Rooh Nikal Gayi Tan Qafan Utha Utha Dekhnge
ਕਿੰਨਾ ਦਰਦ ਲਈ ਬੈਠੀ ਹੈ ਮੇਰੀ ਤਨਹਾਈ, ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ
Kina Dard Layi Baithi Hai Meri Tanhai, Hazaran Apne Ne Par Yaad Teri Aundi Aa
Punjabi shayari Sad Bios For Instagram and Whatsapp/Facebook Status
ਅੱਜ ਕੱਲ੍ਹ ਬਹੁਤ ਸਾਰੇ ਲੋਕ ਦੁਖਦਾਈ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ, ਇਸਲਈ ਮੈਂ ਇੰਸਟਾਬਾਇਓਜ਼ ਵੈਬਸਾਈਟ ‘ਤੇ ਪੰਜਾਬੀ ਸੈੱਡ ਸਟੇਟਸ ਸ਼ਾਮਲ ਕਰਨ ਜਾ ਰਿਹਾ ਹਾਂ। ਤੁਸੀਂ ਇਹ ਸੈੱਡ ਸਟੇਟਸ ਆਪਣੇ ਵ੍ਹਾਟਸਐਪ ਦੋਸਤਾਂ ਨਾਲ ਸਾਂਝੇ ਕਰਕੇ ਆਪਣੇ ਦੁਖਾਂ ਨੂੰ ਬਿਆਨ ਕਰ ਸਕਦੇ ਹੋ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਸਟੇਟਸ ਸਾਂਝੇ ਕਰਨ ਤੋਂ ਬਾਅਦ ਤੁਹਾਨੂੰ ਆਰਾਮ ਮਹਿਸੂਸ ਹੋਵੇਗਾ। ਹੇਠਾਂ ਸਭ ਤੋਂ ਦੁਖਦਾਈ ਪੰਜਾਬੀ ਸੈੱਡ ਸਟੇਟਸ ਨੂੰ ਵੇਖ ਸਕਦੇ ਹੋ।
ਕੋਈ ਅੱਖ ਭਰ ਕੇ ਨਾ ਦੇਖੇ ਮੇਰੇ ਦਿਲਦਾਰ ਨੂੰ, ਵਾਰਨਿੰਗ ਆ ਇਹ ਦੁਨੀਆਂ ਦੀ ਹਰ ਇੱਕ ਮੁਟਿਆਰ ਨੂੰ
Koi Akh Bhar Ke Na Dekhe Mere Dildaar Nu, Warning Aa Eh Dunia Di Har Ik Mutiyar Nu
ਜ਼ਿੰਮੇਵਾਰੀਆਂ ਮਜ਼ਬੂਰ ਕਰ ਦਿੰਦੀਆਂ ਨੇ ਆਪਣਾ “ਸ਼ਹਿਰ ਜਾਂ ਪਿੰਡ” ਛੱਡਣ ਨੂੰ, ਨਹੀਂ ਤਾਂ ਕੌਣ ਆਪਣੀ ਗਲੀ ‘ਚ ਜੀਣਾ ਨਹੀਂ ਚਾਹੁੰਦਾ
Zimewariya Majboor Kar Dindian Ne Apna “Shehar ya Pind” Chadan Nu, Nahi Tan Kaun Apni Gali Ch Jeena Nahi Chaunda
ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ? ਜਦੋਂ ਓਹ ਮੈਨੂੰ ਕਹੂਗੀ ..? G ਰੋਟੀ ਖਾ ਲਓ ਨਹੀਂ ਤਾਂ.. ਮੈਂ ਵੀ ਨੀ ਖਾਣੀ
Sadi Zindagi Ch Oh Din Kado Ayega? Jado Oh Mainu Kahegi…? G Roti Kha Lao Nahi Tan Main Bhi Ni Khani
ਇੱਕ ਸਮਾਂ ਏਹੋ ਜਿਹਾ ਸੀ, ਦੋਸਤ ਬੋਲਦੇ ਸੀ – ” ਚੱਲੋ ਮਿਲਕੇ ਕੁਛ “ਪਲੈਨ” ਬਣਾਉਣੇ ਆਂ” ਤੇ ਹੁਣ ਬੋਲਦੇ ਆ – “ਚੱਲੋ ਮਿਲਣ ਦਾ ਕੋਈ ਪਲੈਨ ਬਣਾਉਣੇ ਆਂ”
Ik Time Eho Jeha C, Dost Bolde C – “Chalo Milke Kuch “Plan” Banaune Aan” Te Hun Bolde Aa – “Chalo Milan Da Koi Plan Banaune Aan”
ਨਾਂ ਜਾਣੇ ਕਿੰਨੇ ਰਿਸ਼ਤੇ ਖਰਾਬ ਕਰ ਦਿੱਤੇ ਏਸ ਵਹਿਮ ਨੇ, ਕਿ ਮੈਂ ਹੀ ਸਹੀ ਹਾਂ ਤੇ ਸਿਰਫ ਮੈਂ ਹੀ ਸਹੀ ਆਂ
Na Jane Kine Rishte Kharab Kar Dite Es Veham Ne, Ki Main hi Sahi Han Te Sirf Main Hi Sahi Han
ਫਰਕ ਨੀਂ ਪੈਂਦਾ ਜਦੋਂ ਹੁਣ ਕੋਈ ਦਿਲ ਦੁਖਾਏ, ਦੱਸਦੋ ਉਹਨਾਂ ਨੂੰ ਜਖਮਾਂ ਦੇ ਉੱਪਰ ਜਖਮ ਦਰਦ ਨਹੀਂ ਕਰਦਾ
Fark Nahi Painda Jado Hun Koi Dil Dukhaye, Dasdo Ohna Nu Jakhman De Upar Jakham Dard Nahi Karda
ਸੁਣਿਆਂ ਤੁੰ ਜ਼ਿੱਦੀ ਬਹੁਤ ਆਂ, ਮੈਨੂੰ ਵੀ ਆਪਣੀ ਜ਼ਿੱਦ ਬਣਾ ਲੈ
Suneya Tu Bahut Ziddi Aan, Mainu Bhi Apni Zidd Bna Lai
ਜਿਸਦੀ ਸਜ਼ਾ ਬਸ ਤੈਨੂੰ ਪਾਉਣਾ ਹੋਵੇ, ਮੈਂ ਉਹ ਗੁਨਾਹ ਕਰਨਾ ਚਾਹੁੰਦਾ ਹਾਂ
Jisdi Sza Bas Tenu Pauna Howe, Main Oh Gunah Karna Chaunda Han
ਮੁਹੱਬਤ ਕਦੋਂ ਤੇ ਕਿਸ ਨਾਲ ਹੋ ਜਾਵੇ ਇਸਦਾ ਅੰਦਾਜ਼ਾ ਨਹੀਂ ਹੁੰਦਾ, ਇਹ ਉਹ ਘਰ ਹੈ ਸੱਜਣਾਂ ਜਿਸਦਾ ਕੋਈ ਦਰਵਾਜ਼ਾ ਨਹੀਂ ਹੁੰਦਾ
Mohabbat Kado Te Kis Nal Ho Jawe Isda Andaza Nahi Hunda, Eh Oh Ghar Hai Sajna Jisda Koi Darwaza Nahi Hunda
ਇੱਕ ਹੀ ਸਖਸ਼ ਨਾਲ ਮਤਲਬ ਸੀ, ਪਰ ਉਹ ਵੀ ਮਤਲਬੀ ਨਿਕਲਿਆ
Ik hi Sakhsh Naal Matlab C, Par Oh Bhi Matlabi Nikleya
ਹੈ ਕੋਈ ਵਕੀਲ ਇਸ ਦੁਨੀਆਂ ਤੇ ਜੋ ਇਸ਼ਕ ‘ਚ ਹਾਰੇ ਹੋਏ ਦਾ ਕੇਸ ਲੜ ਸਕੇ
Hai Koi Vakeel Is Dunia Te Jo Ishq Ch Haare Hoye Da Case Lad Sakde?
ਫਿਕਰ ਤਾਂ ਤੇਰਾ ਅੱਜ ਵੀ ਹੈ, ਬਸ ਜ਼ਿਕਰ ਕਰਨ ਦਾ ਹੱਕ ਨਹੀਂ ਹੈ
Fika Tan Tera Aaj Bhi Hai, Bas Zikar Karn Da Haq Nahi Hai
ਕਾਸ਼ ਉਹ ਵੀ ਮੈਨੂੰ ਆ ਕੇ ਕਹਿ ਦੇਵੇ:- ਮੈਂ ਵੀ ਇਕੱਲਾ ਹਾਂ, ਤੇਰੇ ਬਿਨਾਂ, ਤੇਰੇ ਵਾਂਗ, ਤੇਰੀ ਕਸਮ, ਤੇਰੇ ਲਈ
Kaash Oh Bhi Mainu Aa Ke Keh Dewe:- Main Bhi Ikalla Han, Tere Bina, Tere Wang, Teri Kasam, Tere Layi
ਸਿਰਫ ਮੁਹੱਬਤ ਹੀ ਅੈਸਾ ਖੇਲ ਹੈ, ਜੋ ਸਿੱਖ ਜ਼ਾਂਦਾ ਹੈ ਉਹੀ ਹਾਰ ਜ਼ਾਂਦਾ ਹੈ
Sirf Mohabbat Hi Eho Ja Khel Hai, Jo Sikh Janda Hai Ohi Haar Janda Hai
ਜ਼ਿੰਦਗੀ ਅਕਸਰ ਰੁਲਾ ਹੀ ਦਿੰਦੀ ਹੈ, ਚਾਹੇ ਅਸੀਂ ਆਪਣੇ ਮਾਪਿਆਂ ਦੇ ਕਿੰਨੇ ਹੀ ਲਾਡਲੇ ਹੋਈਏ
Zindagi Aksar Rula Hi Dindi Hai, Chahe Asin Apne Mapeyan De Kine Hi Ladle Hoyiye
ਦੁਆ ਕਦੇ ਵੀ ਖਾਲੀ ਨਹੀਂ ਜ਼ਾਂਦੀ, ਬਸ ਲੋਕ ਇੱਤਜ਼ਾਰ ਨਹੀਂ ਕਰਦੇ
Dua Kade Bhi Khali Nahi Jandi, Bas Lok Intzaar Nahi Karde
ਵਧੀਆ ਬੰਦੇ ਦਾ ਪਰਖਿਆਂ ਹੀ ਪਤਾ ਲੱਗਦਾ ਹੈ, ਚੰਗੀਆਂ ਗੱਲਾਂ ਤਾਂ ਬੁਰੇ ਲੋਕ ਵੀ ਕਰ ਲੈਂਦੇ ਨੇਂ
Wadia Bande Da Parkheyan Hi Pata Lagda Hai, Changian Gallan Tan Bure Lok Bhi Kar Lainde Ne
ਕੁਝ ਲੋਕ ਏਨੇ ਘਟੀਆ ਤੇ ਗਿਰੇ ਹੋਏ ਹੁੰਦੇ ਹਨ ਕਿ ਕਦੇ ਨਹੀ ਸੁਧਰ ਸਕਦੇ
Kuj Lok Ene Ghatia Te Gire Hoye Hunde Han Ki Kade Sudar Nahi Sakde
ਜਦੋਂ ਇਨਸਾਨ ਅੰਦਰੋ ਟੁੱਟ ਜਾਂਦਾ ਤਾਂ, ਉਹ ਇਨਸਾਨ ਬਾਹਰੋ ਚੁੱਪ ਹੋ ਜਾਂਦਾ
Jado Insan Andron Tutt Janda Hai Tan, Oh Insaan Bahro’n Chup Ho Janda
Punjabi Attitute Bios For Instagram and Whatsapp/Facebook Status
ਦੁਆ ਕਰ ਰਹੀ ਹੈ ਤਰਸੀ ਹੋਈ ਨਿਗਾਹ, ਕਿਸੇ ਨੂੰ ਦੇਖਿਆਂ ਜ਼ਮਾਨਾ ਹੋ ਗਿਆ
Dua Kar Rahi Hai Tarsi Hoyi Nigah, Kise Nu Dekheya Zamana Ho Gaya
ਪਾ ਦੂ ਜੱਟੀਟਿਊਡ ਦੇ ਖਿਲਾਰੇ ਜੱਟੀਏ, ਜੱਟ ਵਿੱਚ ਜਦੋਂ ਜੱਟਵਾਦ ਆ ਗਿਆ
Pa Du Jattitude De Khilare Jattiye, Jatt Vich Jado Jattwaad Aa Gaya
ਵਿਹਲ ਮਿਲਣੀ ਨੀਂ ਕਿੱਦਾਂ Facebook ਤੇ ਸੈਲਫੀਆਂ ਪਾਇਆ ਕਰੇਗੀ, ਅੈਤਕੀ ਨਵੰਬਰ ਤੋਂ ਗੋਰੀਏ ਰੋਟੀ ਜੱਟ ਦੀ ਪਕਾਇਆ ਕਰੇਂਗੀ
Vehal Milni Ni Kidan Facebook Te Selfie’an Paya Karegi, Aitki November To Goriye Roti Jatt Di Pakaya Karegi
ਭੁਲਾ ਦੇਵਾਂਗੇ ਤੈਨੂੰ ਥੋੜਾ ਸਬਰ ਤਾਂ ਕਰ, ਰਗ ਰਗ ਵਿੱਚ ਵਸਿਆਂ ਹੋਇਆਂ ਥੋੜਾ ਵਕਤ ਤਾਂ ਲੱਗੂ
Bhula Dewage Tenu Thoda Sabar Tan Kar, Rag Rag Vich Waseya Hoya Thoda Waqt Tan Lagu
ਡਰ ਲੱਗਦਾ ਮੈਨੂੰ ਉਹਨਾਂ ਅੱਖਾਂ ਤੋਂ, ਜੋ ਝੁਕਦੀਆਂ ਹੋਈਆਂ ਵੀ ਵਾਰ ਕਰ ਜ਼ਾਂਦੀਆਂ ਨੇਂ
Dar Lagda Menu Ohna Akhan To, Jo Jhuk Diyan Hoyian Bhi Waar Kar Jandia Ne
ਕਿਤਾਬਾਂ ‘ਚ ਦੱਬਿਆ ਇੱਕ ਗੁਲਾਬ ਮਿਲ ਗਿਆ, ਯਾਦ ਆਇਆ ਕਿਸੇ ਨੇਂ ਬਹੁਤ ਪਿਆਰ ਨਾਲ ਦਿੱਤਾ ਸੀ
Kitaban Ch Dabeya Ik Gulab Mil Gaya, Yaad Aya Kise Ne Bahut Pyar Naal Dita C
ਅਸੀਂ ਤਾਂ ਨਾਂ ਸਮਝ ਹਾਂ, ਕੀ ਸਮਝਾ ਗੇ ਮੁਹੱਬਤ ਦੇ ਅਸੂਲ,
ਬੱਸ ਤੈਨੂੰ ਚਾਹਿਆ ਸੀ, ਤੈਨੂੰ ਚਾਹੁੰਦੇ ਹਾਂ ਤੇ ਤੈਨੂੰ ਹੀ ਚਾਹਾਂਗੇ
Asin Tan Na Samjh Han, Ki Samjha Ge Mohabbat De Asool,
Bas Tenu Chaya C, Tenu Chaunde Han Te Tenu Hi Chahage
ਕਿਸਨੇ ਕਿਸਦਾ ਸਕੂਨ ਲੁੱਟਿਆ ਹੈ, ਆ ਬੈਠ ਹਿਸਾਬ ਕਰ ਲਈਏ
Kisne Kisda Sakoon Lutteya E, Aa! Baith Hisaab Kar Layiye
ਮੇਰੀ ਕੋਸ਼ਿਸ਼ ਹਮੇਸ਼ਾ ਹੀ ਨਾਕਾਮ ਰਹੀ, ਪਹਿਲਾਂ ਤੈਨੂੰ ਪਾਉਣ ਦੀ ਤੇ ਹੁਣ ਤੈਨੂੰ ਭੁਲਾਉਣ ਦੀ
Meri Koshish Hamesha Hi Nakaam Rahi, Pehla Tenu Paun Di Te Hun Tenu Bhulaun Di
ਉਸਦੀ ਮੁਹੱਬਤ ਤੇ ਮੇਰਾ ਹੱਕ ਤਾਂ ਨਹੀਂ, ਪਰ ਦਿਲ ਕਰਦਾ ਹੈ ਕਿ ਉਮਰ ਭਰ ਉਸਦਾ ਇੰਤਜ਼ਾਰ ਕਰਾਂ
Usdi Mohabbat Te Mera Haq Tan Nahi, Par Dil Karda Hai Ki Umar Bhar Usda Intzaar Kra
ਬੇਸ਼ੱਕ ਤੇਰੇ ਬਿਨਾਂ ਜ਼ਿੰਦਗੀ ਕੱਢ ਸਕਦੇ ਹਾਂ, ਪਰ ਜ਼ਿੰਦਗੀ ਜੀ ਨਹੀਂ ਸਕਦੇ
Beshak Tere Bina Zindagi Kad Sakde Han, Par Zindagi Jee Nahi Sakde
ਲਫਜ਼ਾਂ ਦੀ ਉਲਝਣ ਵਿੱਚ ਨਹੀਂ ਪੈਣਾ ਆਉਂਦਾ ਮੈਨੂੰ, ਬਸ ਤੇਰੇ ਨਾਲ ਪਿਆਰ ਹੈ..ਸਿੱਧੀ ਜਿਹੀ ਗੱਲ ਆ
Lafzan Di Uljhan Vich Nahi Paina Aunda Mainu, Bas Tere Naal Pyar Hai Sidhi Jehi Gal Aa
ਪਿਆਰ ਮੈਂ ਵੀ ਕੀਤਾ, ਪਿਆਰ ਉਹਨੇ ਵੀ ਕੀਤਾ, ਫਰਕ ਸਿਰਫ ਏਨਾਂ ਹੈ ਕਿ..
ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ
Pyar Main Bhi Kita Pyar Ohne Bhi Kita, Farq Sirf Ena Hai Ki…
Main Ohnu Apna Banaun Layi Kita, Te Ohne Sma Bitaun De Layi Kita
ਮਹਿਸੂਸ ਤਾਂ ਕਰ ਮੇਰੀ ਝੱਲੀ ਜਿਹੀ ਮੁਹੱਬਤ ਨੂੰ, ਤੇਰੇ ਦਿਲ ਦੀ ਕਿਸੇ ਨੁੱਕਰੇ,
ਰਹਿੰਦੀ ਹੋਣੀ ਜ਼ਰੂਰ ਉਹ, ਜਮਾ ਹੀ ਤੇਰੇ ਵਰਗੀ Cute ਜਿਹੀ
Mehsoos Tan Kar Meri Jhalli Jehi Mohabbat Nu, Tere Dil Di Kise Nukre,
Rehndi Honi Jarur Oh, Jma Hi Tere Wargi Cute Jehi
ਇਕੱਲੇ ਤਾਂ ਅਸੀਂ ਪਹਿਲਾਂ ਵੀ ਜੀ ਰਹੇ ਸੀ, ਨਾਂ ਜਾਣੇ ਕਿਉਂ ਤਨਹਾ ਜਿਹੇ ਹੋ ਗਏ ਆਂ ਤੇਰੇ ਜਾਣ ਪਿੱਛੋਂ
Ikalle Tan Asin Pehla Bhi Jee Rahe C, Na Jaane Kyu Tanha Jehe Ho Gaye Han Tere Jaan Picho
ਜ਼ਿੰਦਗੀ ਏਨੀਂ ਵੀ ਸੌਖੀ ਨਹੀਂ ਹੁੰਦੀ, ਮੁਸ਼ਕਿਲਾਂ ਵਿੱਚ ਹੱਸਣ ਦੀ ਆਦਤ ਪਾ ਲਓ
Zindagi Eni Bhi Saukhi Nahi Hundi, Mushqilan Vich Hasn Di Aadat Pa Lao
ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-ਵਫਾ ਨਿਕਲਿਆ, ਜਿਹੜਾ ਸਾਹਮਣੇ ਆਇਆ ਉਸਦਾ ਹੀ ਹੋ ਗਿਆ
Tu Bhi Sheeshe De Wangu Bewafa Nikleya, Jehda Sahmne Aya Usda Hi Ho Gaya
ਟੁੱਟ ਕੇ ਵੀ ਮਰ ਜਾਣਾ ਧੜਕਦਾ ਰਹਿੰਦਾ, ਮੈਂ ਦੁਨੀਆਂ ਤੇ ਦਿਲ ਜਿਹਾ ਕੋਈ ਵਫਾਦਾਰ ਨਹੀ ਦੇਖਿਆ
Tutt Ke Bhi Mar Jana Dhadak Da Rehnda, Main Dunia Te Ajj Tak Dil Jeha Wafadaar Nahi Dekheya
ਬਸ ਸ਼ੌਂਕ ਜਿਹਾ ਹੀ ਆ ਸ਼ਾਇਰੀ ਕਰਨਾ, ਜੇ ਕਿਸੇ ਦੀ ਦੁਖਦੀ ਰਗ ਛੇੜ ਦੇਵਾਂ ਤਾਂ ਮਾਫ ਕਰਨਾ
Bas Eda Hi Shaunk Hai Shayari Karna, Kise Di Dukhdi Rag Ched Dewa Tan Maaf Karna
ਸੁਣਿਆ ਹੈ ਤੁਸੀਂ ਲੈ ਲੈਂਦੇ ਹੋ ਹਰ ਗੱਲ ਦਾ ਬਦਲਾ, ਅਜਮਾਵਾਂਗੇ ਕਦੇ ਤੁਹਾਡੇ ਬੁੱਲਾਂ ਨੂੰ ਚੁੰਮ ਕੇ
Suneya Hai Tusi Lai Lainde Ho Har Gal Da Badla, Ajmawage Kade Tuhade Bullan Nu Chum Ke
ਇਸ਼ਕ ਕਰਨ ਚੱਲੀ ਏਂ ਤਾਂ ਕੁਝ ਅਦਬ ਵੀ ਸਿੱਖ ਲਾ ਅੜੀਏ, ਹੱਸਦੇ ਦੋਵੇਂ ਨੇਂ ਪਰ ਰੋਣਾ ਕੱਲਿਆਂ ਨੂੰ ਹੀ ਪੈਂਦਾ ਏ
Ishq Karn Chali E Tan Kuch Adab Bhi Sikh Lai Adiye, Ehde Vich Hasde Dowe Ne Par Rona Kalleyan Nu Painda E
ਲਹਿਰਾਂ ਨੂੰ ਚੁੱਪ ਦੇਖ ਕੇ ਇਹ ਨਾਂ ਸਮਝੀ ਕਿ ਲਹਿਰਾਂ ਵਿੱਚ ਰਵਾਨੀ ਨਹੀਂ ਆ,
ਅਸੀਂ ਜਦੋਂ ਵੀ ਉੱਠਾਂਗੇ ਤੂਫਾਨ ਬਣਕੇ ਉੱਠਾਂਗੇ, ਬਸ ਉੱਠਣ ਦੀ ਹਜੇ ਠਾਣੀ ਨਹੀਂ ਆ
Lehran Nu Chup Dekh Ke Eh Na Samjhi Ke Samundar Vich Ravaani Nahi Aa,
Asin Jado Bhi Uthage Toofan Banke Uthage, Bas Uthan Di Haje Thaani Nahi Aa
ਅੱਜ ਕੱਲ ਸਾਰਿਆਂ ਕੋਲ ਟੱਚ ਫੋਨ ਨੇ, ਪਰ ਸਾਰੇ ਏਨੇਂ ਬਿਜ਼ੀ ਨੇਂ ਕਿ ਟੱਚ ਵਿੱਚ ਕੋਈ ਵੀ ਨਹੀਂ ਹੈ
Ajj Kal Sareyan Kol Touch Phone Ne, Par Sare Ene Busy Ne Ki Touch Vich Koi Bhi Nahi Hai
ਅੌਕਾਤ ਹੈਗੀ ਆ ਮੇਰੀ ਡੀ.ਪੀ ਦੇਖਣ ਦੀ?
Aukaat Haigi Aa Meri DP Dekhn Di???
ਸਾਨੂੰ ਬੇਵਫਾ ਕਹਿਣ ਵਾਲਿਆ ਅੱਜ ਤੂੰ ਵੀ ਸੁਣਲਾ,
ਜਿਸਦੀ “ਫਿਤਰਤ” ਬੇਵਫਾ ਹੋਵੇ, ਉਸਦੇ ਨਾਲ ਕਦੇ ਵਫਾ ਨਹੀਂ ਹੁੰਦੀ
Sanu Bewafa Kehn Waleya Ajj Tu Bhi Sunla…
Jisdi Fitrat “Bewafa” Howe, Us Naal Kade Wafa Nahi Hundi
ਏਨਾਂ ਨਾਂ ਦਿਖਾ ਕੁੜੀਏ, ਤੇਰੇ ਨਾਲੋਂ ਜ਼ਿਆਦਾ ਤਾਂ ਮੇਰੇ ਫੋਨ ਦੀ ਬੈਟਰੀ Hot ਆ
Ena Attitude Na Dikha Kudiye, Tere Naalo Jyada Tan Mere Phone Di Battery Hot Aa
ਡਿਗਰੀ ਤੈਨੂੰ ਕਿਸੇ ਕਾਲਜ਼ ਤੋਂ ਹੀ ਮਿਲੂਗੀ, ਪਰ ਨਾਲਜ਼ ਸਾਡੇ ਸਟੇਟਸ ਤੋਂ ਹੀ ਮਿਲੂਗੀ
Degree Tenu Kise College To Hi Milugi, Par Knowledge Tenu Mere Status To Hi Milugi
ਧੋਖਾ ਦੇਣ ਦੀ ਗੱਲ ਨਾ ਕਰ ਕੁੜੀਏ,
ਏਥੇ Wish ਨਾ ਪੂਰੀ ਹੋਣ ਤੇ ਲੋਕ ਰੱਬ ਬਦਲ ਦਿੰਦੇ ਨੇਂ ਤੂੰ ਤਾਂ ਕੀ ਚੀਜ਼ ਆ?
Dhokha Den Di Gal Na Kar Kudiye,
Ethe Wish Na Puri Hon Te Lok Rabb Badal Dinde Ne Tu Tan Ki Cheez Aa
ਜ਼ਿਆਦਾ ਸਮਾਰਟ ਬਣਨ ਦੀ ਟਰਾਈ ਨਾ ਕਰ ਮੁੰਡਿਆ, ਮੇਰੇ ਵਾਲ ਤੇਰੀ ਅੌਕਾਤ ਤੋਂ ਵੀ ਲੰਬੇ ਨੇਂ
Jyada Smart Banan Di Try Na Kar Mundeya, Mere Baal Teri Aukaat To Bhi Lambe Ne
ਦੋ ਹੱਥਾਂ ਨਾਲ ਅਸੀਂ 50 ਲੋਕਾਂ ਨੂੰ ਨਹੀਂ ਮਾਰ ਸਕਦੇ, ਪਰ ਦੋ ਹੱਥਾਂ ਨੂੰ ਜੋੜ ਕੇ ਅਸੀਂ ਕਰੋੜਾਂ ਲੋਕਾਂ ਦੇ ਦਿਲ ਜ਼ਰੂਰ ਜਿੱਤ ਸਕਦੇ ਹਾਂ
Do Hathan Naal Asin 50 Lokan Nu Nahi Maar Sakde, Par 2 Hath Jod Ke Asin Lakhan Lokan De Dil Jitt Sakde Aan
ਤੇਰੇ ਡੈਡੀ ਨੂੰ ਕਹਿ ਦੇਵੀਂ ਕਦੇ ਸਾਡਾ ਏਰੀਆ ਘੁੰਮ ਕੇ ਦੇਖ ਲੈਣ, ਸਿਰਫ ਨਾਮ ਹੀ ਕਾਫੀ ਆ ਉਹਨਾਂ ਦੇ ਜਵਾਈ ਦਾ
Tere Daddy Nu Keh Deyi Kade Sada Area Ghum Ke Dekh Lain, Sirf Naam Hi Kaafi Aa Ohna De Jawai Da
ਰੱਬ ਦੀ ਸੌਂਹ ਮੈਨੂੰ ਮੈਰਿਜ਼ ਦਾ ਕੋਈ ਸ਼ੌਂਕ ਨਹੀਂ ਹੈ, ਉਹ ਤਾਂ ਬਸ ਆਉਣ ਵਾਲੇ ਬੱਚਿਆਂ ਦੀ ਜ਼ਿੱਦ ਆ ਕਿ ਸਾਨੂੰ ਡੈਡੀ ਚਾਹੀਦਾ
Rabb Di Soh Menu Marriage Da Koi Shuank Nahi Hai, Oh Tan Bas Aaun Wale Bacheyan Di Zidd Aa Ki Sanu Daddy Chahida
Punjabi shayari Love Bios/Status for Instagram WhatsApp & Facebook
ਨਾਂ ਜਾਣੇ ਕਿੰਨੀਆਂ Love Stories ਨੇਂ ਜੋ ਸਿਰਫ Last Seen ਦੇਖ ਕੇ ਚੱਲ ਰਹੀਆਂ ਨੇਂ!
Na Jaane Kinia Love Stories Ne Jo Sirf Last Seen Dekh Ke Chal Rahian Ne
ਤੇਰੇ ਭੋਲੇਪਨ ਦੇ ਸਦਕੇ, ਤੈਨੂੰ ਖ਼ਬਰ ਨਹੀਂ। ਮੇਰੀ ਨਜਰ ਤੈਨੂੰ ਚੁੰਮਕੇ ਵਾਪਸ ਵੀ ਆ ਗਈ
Tere Bholepan De Sadke, Tenu Khabar Nahi, Meri Nazar Tenu Chum Ke Wapis Bhi Aa Gayi
ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ, ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!
Tusi Kise Insan Da Dil Bas Odo Tak Dukha Sakde Ho, Jado Tak Oh Tuhanu Pyar Karda Hai
ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੇ, ਸੋਚਣੇ ਨੂੰ Time ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ
Sohne Sohne Akhran Nal Likheya Dil Te Tera Naa Ve, Sochne Nu Time Chahe Mang Layi, Par Chahida Jawab Menu Han Ve
ਇੱਕ ਕੁੜੀ ਸਭ ਕੁਛ ਸ਼ੇਅਰ ਕਰ ਸਕਦੀ ਆ, ਪਰ ਉਹ ਜਿਸ ਨਾਲ ਪਿਆਰ ਕਰਦੀ ਆ ਉਸ ਇਨਸਾਨ ਨੂੰ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੀ
Ik Kudi Sab Kuch Share Kar Sakdi Aa, Par Oh Jis Naal Pyar Kardi Aa Us Insan Nu Kise Naal Share Nahi Kar Sakdi
ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ, ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ
Subah Tera Badal Gaya Hai Mere Layi, Lagda Tera Dil Kite Hor Lagan Lag Gaya
ਤੰਗ ਘਰਾਂ ਵਿੱਚ ਤਾਂ ਜ਼ਿੰਦਗੀ ਗੁਜ਼ਰ ਜਾਂਦੀ ਹੈ, ਪਰ ਮੁਸ਼ਕਿਲ ਉਦੋਂ ਹੁੰਦੀ ਹੈ ਜਦੋਂ ਦਿਲ ਵਿੱਚ ਥਾਂ ਨਹੀਂ ਮਿਲਦੀ
Tang Gharan Vich Tan Zindagi Guzar Jandi Hai, Par Mushkil Odo Aundi Hai Jado Dil Vich Jagah Nahi Mildi
ਇਹ ਸਾਂਹ ਤਾਂ ਬੱਸ ਦਿਖਾਵਾ ਨੇਂ, ਮੇਰੀ ਜ਼ਿੰਦਗੀ ਤਾਂ ਬੱਸ ਤੂੰ ਏਂ
Eh Saah Tan Bas Dikhawa Ne, Meri Zindagi Tan Bas Tu E
ਹੁੰਦੀ ਨੀ ਮੌਤਾਜ ਕਦੇ ਮੁੱਹਬਤ ਰੂਪ ਰੰਗ ਦੀ, ਜਿਹਦੇ ਨਾਲ ਹੋ ਜਾਵੇ ਸਦਾ ਖੈਰ ਉਹਦੀ ਮੰਗਦੀ
Hundi Ni Mautaaz Kade Mohabatt Roop Rang Di, Jihde Naal Ho Jawe Sda Khair Ohdi Mangdi
ਤੁਹਾਡੀ ਛੋਟੀ ਜਿਹੀ ਜਾਨ ਹੈਗੀ ਬਹੁਤ ਪਰੇਸ਼ਾਨ
Tuhadi Choti Jehdi Jaan Haigi Bahut Preshan
ਹਰ ਰਿਸ਼ਤੇ ਦਾ ਨਾਮ ਜ਼ਰੂਰੀ ਨਹੀਂ ਹੁੰਦਾ ਸੱਜਣਾਂ, ਕੁਛ ਬੇਨਾਮ ਰਿਸ਼ਤੇ ਰੁਕੀ ਜ਼ਿੰਦਗੀ ਨੂੰ ਸਾਂਹ ਦਿੰਦੇ ਨੇਂ
Har Rishte Da Naam Jaruri Nahi Hunda Sajna, Kuch Benaam Rishte Ruki Zindagi Nu Saah Dinde Ne
ਨੀਂਦ ਨਾਲ ਕੋਈ ਸ਼ਿਕਵਾ ਨਹੀਂ, ਜੋ ਆਉਂਦੀ ਨਹੀਂ ਸਾਰੀ ਰਾਤ, ਕਸੂਰ ਤਾਂ ਉਸ ਚਿਹਰੇ ਦਾ ਹੈ ਜੋ ਸੌਂਣ ਨਹੀਂ ਦਿੰਦਾ
Neend Naal Koi Shikwa Nahi, Jo Aundi Nahi Saari Raat, Kasoor Tan Us Chehre Da Hai Jo Son Nahi Dinda
ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ
Bahane Naal Bhi Kise To Mera Haal Na Puchi Main Bilkul Theek Han, Loki Tan Bas Gallan Banaunde Ne
ਛੱਡ ਦਿਲਾਂ ਬੇਗਾਨਿਆ ਨਾਲ ਵੀ ਕਾਹਦਾ ਸ਼ਿਕਵਾ, ਇਥੇ ਤਾਂ ਆਪਣੇ ਵੀ ਹਮੇਸ਼ਾ ਆਪਣੇ ਨਹੀਂ ਰਹਿੰਦੇ
Chad Dila Beganeya Naal Bhi Kahda Shikwa, Ethe Tan Apne Bhi Hamesha Apne Nahi Rehnde
ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ
Waqt Jarur Lag Gaya Par Main Sambhl Gaya, Kyu Ki Main Thokran Naal Diggeya C Kise Diyan Nazran Naal Nahi
ਕਿੰਨਾਂ ਕੁਛ ਜਾਣਦਾ ਹੋਵੇਗਾ ਉਹ ਸ਼ਖਸ਼ ਮੇਰੇ ਬਾਰੇ, ਜਿਸਨੇ ਮੇਰੇ ਹੱਸਣ ਤੇ ਵੀ ਪੁੱਛ ਲਿਆ ਕਿ ਤੂੰ ਉਦਾਸ ਕਿਉਂ ਆਂ?
Kina Kuch Janda Howega Oh Sakhsh Mere Bare, Jisne Mere Hasn Te Bhi Puch Laya Ki Tu Udas Kyu Aa??
ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ… ਕਹਿੰਦੀ ਜੱਟਾ ਨਾਲ ਔਖਾ ਸਰਦਾ…!!
Pehla Yaari Chai-Chai La Baithi E, Hun Kehndi Jattan Naal Aukha Sarda
ਸਾਥ ਚਾਹੀਦਾ ਤਾਂ ਜ਼ਿੰਦਗੀ ਭਰ ਦਾ ਚਾਹੀਦਾ, ਕੁਛ ਪਲ ਦਾ ਸਾਥ ਤਾਂ ਅਰਥੀ ਚੱਕਣ ਵਾਲੇ ਵੀ ਦਿੰਦੇ ਨੇਂ
Sath Chahida Tan Zindagi Bhar Da Chahida, Kuch Pal Da Sath Tan Arthi Chakan Wale Bhi Dinde Ne
ALSO READ: Best 40+ Miss You Papa Shayari in Hindi पापा पर शायरी